Vaak — A Living Word from the Sarbloh Granth

ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ

Sri Sarbloh Granth Sahib Ji

ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ · ਪੰਨਾ 427
Sri Sarbloh Granth Sahib Ji · Page 427

੩੪੫

ਤੂ ਚਰਨਨ ਕੀ ਆਸ ਤੂ ਚਰਨਨ ਕੀ ਆਸ ਹੇ
ਪ੍ਰਿਤ ਪਾਲਹੁ ਨਿਜ ਦਾਸ ਹੇ ਕੀਜੈ ਸਤ੍ਰ ਸੰਘਾਰ ॥੧੩੧॥੨੩੪੯॥
ਸਤ੍ਰ ਬਾਚ ਬੇਨਤੀ ਸ੍ਰੀ ਮਹਾਕਾਲ ਜੂ ਪ੍ਰਿਤ ਸੁਰਗਨ ਆਦਿ ਮਹਾਨ ਬਾਚ ਬਿਸਨੁਪਦ ਛੰਦ ਦੀਪਕ ॥
ਰਖ ਲੇਵਹੁ ਨਾਥ ਰਖ ਲੇਵਹੁ ਨਾਥ ਹੇ
ਸਰਨਾਗਤਿ ਪਰੇ ਅਨਾਥ ਹੇ ਸੇਸਸਨਿ ਖਲੁ ਘਾਹ ॥
ਆਸਰ ਏਕ ਚਰਾਨ ਆਸਰ ਏਕ ਚਰਾਨ ਹੇ
ਸਰਣ ਸੂਰ ਭਗਵਾਨ ਹੇ ਸੰਤ ਸਹਾਰ ਸਹਾਜ ॥
ਤੁਮ ਬਿਨ ਨਹਿ ਭਾਵ ਤੁਮ ਬਿਨ ਨਹਿ ਭਾਵ ਹੇ
ਜਾ ਪਇ ਹਉਂ ਜਾਵ ਹੇ ਏਕ ਆਸ ਭਗਵਾਨ ॥
ਦੇਹੁ ਬਿਜਯ ਬਰ ਦਾਨ ਦੇਹੁ ਬਿਜਯ ਬਰ ਦਾਨ ਹੇ
ਸਮਰਥ ਗੁਨੀ ਨਿਧਾਨ ਹੇ ਜਾਚਕ ਜਨ ਰਾਖਤ ਮਾਨ ॥੧੩੨॥੩੦॥੨੩੪੯॥
ਕਰਹੁ ਮਮ ਪੱਛ ਕਰਹੁ ਮਮ ਪੱਛ ਹੇ
ਪੂਜਹੁ ਮਨ ਕੀ ਇੱਛ ਹੇ ਆਪਨ ਜਾਨ ਨਿਵਾਜ ॥
ਘਾਵਹੁ ਬੈਰੀ ਦੰਤ ਘਾਵਹੁ ਬੈਰੀ ਦੰਤ ਹੇ
ਸੁਰ ਦ੍ਰੋਹੀ ਭਗਵੰਤ ਹੇ ਸਾਹ ਗਰੀਬ ਨਿਵਾਜ ॥
ਉਬਾਰਹੁ ਸੁਰ ਪਰਿਵਾਰ ਉਬਾਰਹੁ ਸੁਰ ਪਰਿਵਾਰ ਹੇ
ਵਹਿ ਪਏ ਤੁਮਾਰੇ ਦ੍ਵਾਰ ਹੇ ਰੱਛ ਰੱਛ ਮਹਾਰਾਜ ॥
ਕਾਟਹੁ ਅਪਦਾ ਫਾਸ ਕਾਟਹੁ ਅਪਦਾ ਫਾਸ ਹੇ
ਪੂਰਹੁ ਸਭਿ ਬਿਧਿ ਆਸ ਹੇ ਤੀਨ ਲੋਕ ਸਿਰਤਾਜ ॥੧੩੩॥੩੧॥੨੩੫੦॥
ਦੀਨਨ ਦੁਖ ਭੰਜ ਦੀਨਨ ਦੁਖ ਭੰਜ ਹੇ
ਸੰਤ ਭਗਤਿ ਮਨ ਰੰਜ ਹੇ ਜਗ ਬਲੱਭ ਜਗ ਨਾਥ ॥
ਸਬਹੀ ਸਿਰ ਸਾਹ ਸਬਹੀ ਸਿਰ ਸਾਹ ਹੇ
ਜਗ ਨਾਜਕ ਸੁਰ ਨਾਹ ਹੇ ਅਪਰੋਜਨ ਸਭਿ ਸਾਥ ॥
ਸਭ ਹੀ ਸਿਰ ਲੇਖ ਸਭ ਹੀ ਸਿਰ ਲੇਖ ਹੇ
ਤ੍ਰਿਗੁਨ ਆਦਿ ਅਸੇਖ ਹੇ ਕਾਲ ਕਲਮ ਸਭਿ ਮਾਥ ॥
ਨਮਸਕਾਰ ਹੇ ਨਾਥ ਨਮਸਕਾਰ ਹੇ ਨਾਥ ਹੇ
ਕਾਲ ਰਹਿਤ ਪਰਮਾਥ ਹੇ ਅਗਤਿ ਅਲੇਖ ਅਕਾਥ ॥੧੩੪॥੩੨॥੨੩੫੧॥

345

You are the hope of the feet, You are the hope of the feet, O Lord;
Protector of love, nurture Your own servant, and destroy the enemy. ||131||2349||

The words of prayer to Sri Mahakal Ji, the great primordial deity of love. Words in Bisnupad Chhand, Raag Deepak.

Protect me, O Lord, protect me, O Lord;
The shelterless have come to Your refuge; destroy the wicked.
The only support is Your feet, the only support is Your feet, O Lord;
The courageous God is the refuge, the effortless support of the saints.
Without You, there is no desire, without You, there is no desire, O Lord;
Wherever I go, my only hope is in God.
Grant the boon of victory, grant the boon of victory, O Lord;
The capable treasure of virtues, who preserves the honor of the supplicant servant. ||132||30||2349||

Support my cause, support my cause, O Lord;
Fulfill the desire of the mind; You are the compassionate one.
Strike the teeth of the enemy, strike the teeth of the enemy, O Lord;
The Divine Lord destroys the traitors; the King is the protector of the poor.
Save the celestial family, save the celestial family, O Lord;
They have arrived at Your door; protect, protect, O Maharaja.
Cut through the noose of calamity, cut through the noose of calamity, O Lord;
Fulfill all hopes in every way, O Crown of the three worlds. ||133||31||2350||

Destroy the suffering of the humble, destroy the suffering of the humble, O Lord;
The one who delights the hearts of saints and devotees, the Beloved of the world, the Lord of the world.
The King above all, the King above all, O Lord;
The protector of the world, the Lord of the gods, the companion of all without exception.
The destiny is written on every head, the destiny is written on every head, O Lord;
The three Gunas and the primordial essence are immeasurable; the pen of Time is upon every head.
Salutations to You, O Lord, salutations to You, O Lord;
The timeless Supreme Being, the unfathomable, indescribable, and untold. ||134||32||2351||